ਪਾਠ - 6
ਮਾਇਕ੍ਰੋਸਾਫਟ ਪਬਲੀਸ਼ਰ - I
ਅਭਿਆਸ (Exercise)
- ਪਬਲੀਸ਼ਰ ਵਿੱਚ ਪਬਲੀਕੇਸ਼ਨ ਇੱਕ ਫਾਈਲ ਹੁੰਦੀ ਹੈ ਜੋ ਕਿ ਇੱਕ ਲੇਬਲ, ਬੈਨਰ, ਨਿਊਜਲੈਟਰ, ਪੋਸਟਰ ਇਨਵੀਟੇਸ਼ਨ, ਗਰੀਟਿੰਗ ਕਾਰਡ ਜਾਂ ਲੈਟਰਹੈਡ ਹੋ ਸਕਦਾ ਹੈ।
- ਇੱਕ ਪਬਲੀਕੇਸ਼ਨ ਬਲੈਂਕ ਲੇਅ-ਆਊਟ ਜਾਂ ਵਿਜ਼ਾਰਡ ਦੀ ਵਰਤੋਂ ਕਰਕੇ ਬਣਾਈ ਜਾ ਸਕਦੀ ਹੈ।
- ਇੱਕ ਪਬਲੀਕੇਸ਼ਨ .pub ਐਕਸਟੈਂਸ਼ਨ ਨਾਲ ਸੇਵ ਹੁੰਦੀ ਹੈ।
- ਪਬਲੀਕੇਸ਼ਨ ਵਿੱਚ ਕੁੱਝ ਪੇਜ ਹੁੰਦੇ ਹਨ। ਹਰ ਪੇਜ਼ ਵਿੱਚ ਆਬਜੈਕਟ ਹੋ ਸਕਦੇ ਹਨ ਜਿਵੇਂ ਕਿ ਟੈਕਸਟ ਬਾਕਸ ਅਤੇ ਤਸਵੀਰਾਂ।
- ਤੁਸੀਂ ਪਬਲੀਕੇਸ਼ਨ ਵਿੱਚ ਟੈਕਸਟ, ਤਸਵੀਰਾਂ, ਵਰਡ ਆਰਟ, ਆਟੋ-ਸ਼ੇਪ ਆਦਿ ਦਾਖਲ ਕਰ ਸਕਦੇ ਹੋ।